ਪੰਜਾਬੀ ਬੁਝਾਰਤਾਂ : ਪੰਜਾਬ ਦੀ ਵਿਰਾਸਤ Punjabi Bujartan : Punjab di Virasat (PDF) Ebook by Ranjot Singh Chahal
Book DESCRIPTION
ਪੰਜਾਬੀ ਬੁਝਾਰਤਾਂ ਪੰਜਾਬ ਦੇ ਵਿਰਸੇ ਦਾ ਬਹੁਤ ਮਹੱਤਵਪੂਰਨ ਅੰਗ ਹਨ । ਇਸ ਕਿਤਾਬ ਦਾ ਮਕਸਦ ਅੱਜ ਕੱਲ ਦੇ ਬੱਚਿਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੋੜ ਕੇ ਰੱਖਣਾ ਅਤੇ ਉਨ੍ਹਾਂ ਨੂੰ ਆਪਣੀ ਵਿਰਾਸਤ ਵਿੱਚ ਮਿਲੀਆਂ ਹੋਈਆਂ ਚੀਜ਼ਾਂ ਨੂੰ ਸੰਭਾਲਣ ਲਈ ਪ੍ਰੇਰਿਤ ਕਰਨਾ ਹੈ । ਸਾਨੂੰ ਉਮੀਦ ਹੈ ਇਹ ਕਿਤਾਬ ਪੜ੍ਹ ਕੇ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਕਿਤਾਬ ਸਾਂਝੀ ਕਰੋਗੇ ।।
Writer : Ranjot Singh Chahal
Total Pages : 40
Publisher : Rana Books India
Social Plugin